✍ਅੱਜ ਤੋਂ ਲਗਭਗ ਦੱਸ ਮਹੀਨੇ ਪਹਿਲਾ ਮੈਂ ਪਹਿਲੀ ਵਾਰ Chitte ਦਾ ਟੀਕਾ ਲਾਇਆ ਸੀ ,,ਸੱਚ ਦੱਸਾ ਤਾਂ oh ਸਮੇਂ ਮੇਰੇ ਲਈ ਇਹ ਸ਼ਵਰਗ ਦੇ ਚੂਟੇ ਤੋਂ ਘੱਟ ਨਹੀਂ ਸੀ ,,ਦੂਜੀ ਵਾਰ ਤਾਂ ਲਗਾਣਾ ਹੀ ਸੀ ਕਿਉਕੇ ਟੇਸਟ ਕਰ ਲਿਆ ਸੀ ਹੁਣ ਤਾਂ ।। ਫਿਰ ਮੈਂ ਇੱਕ ਮਹੀਨੇ ਤੱਕ ਲਗਾਤਾਰ ਟੀਕੇ ਲਾਏ ਜੇ ਕੋਈ ਰੋਕਦਾ ਤਾਂ ਮੈਂ ਕਹਿੰਦਾ ਕਿ ਕਿਹੜਾ ਪੱਕਾ ਮੈਂ ਫਿਰ ਹੋਲੀ ਹੋਲੀ ਮੈਨੂੰ ਪਤਾ ਲੱਗ ਗਿਆ ਕਿ ਕਾਕਾ ਹੁਣ ਤਾਂ ਪੱਕਾ ਹੋ ਗਿਆ ,,ਕੀਤੋ ਨਾਂ ਕੀਤੋ ਅਸੀਂ ਇਹਦਾ ਜਾ ਪੈਸਿਆ ਹੀਲਾ ਹੋ ਹੀ ਜਾਂਦਾ ਸੀ ।। ਪਹਿਲਾ ਪਹਿਲਾ ਤਾਂ ਮੇਰੇ ਲਈ ਤਾਂ ਇੱਕ ਤਰਾਂ ਦੇ ਨਾਜਾਰੇ ਹੀ ਸੀ ,,ਪਰ ਫਿਰ ਤਾਂ ਤੌੜ ਹੀ ਪੂਰੀ ਹੁੰਦੀ ਸੀ ,,ਮੈਂ ਬਹੁਤ ਰੋਦਾ ਹੁੰਦਾ ਸੀ ਕਦੇ ਕਦੇ ਤਾ ,, ਕਿ ਇਹ ਕੀ ਕਰ ਲਿਆ ਮੈਂ । ਘਰ ਦੱਸ ਨੀ ਸਕਦਾ ਸੀ ਮੈਂ ,, ਪਰ ਮੈਂ ਬਹੁਤ ਜਿਆਦਾ ਦੁਖੀ ਸੀ । ਕਈ ਵਾਰ ਤਾਂ ਮੈਂ overdose ਲੈਣ ਕਰਕੇ ਬੇਸੁਰਤ ਵੀ ਹੋਇਆ ਇਹ ਵੀ ਕਹਿ ਸਕਦੇ ਆ ਕੇ ਮਰਦਾ ਮਰਦਾ ਬੱਚ ਜਾਂਦਾ ਸੀ । ਮੈਂ ਦੋ ਵਾਰ ਆਪ ਵੀ ਛੱਡਣ ਦੀ ਕੋਸ਼ਿਸ਼ ਕੀਤੀ ,ਦਵਾਈ ਨਾਲ ਪਰ ਕਹਿੰਦੇ ਨੇ ਨਾਂ ਸਮਾਨ ਵਾਲੇ ਬੰਦੇ ਕੋਲ ਪੈਸੇ ਹੋਣ ਤਾਂ ਉਹ ਇੱਕੋ ਚੀਜ਼ ਵਾਰੇ ਹੀ ਸੋਚੂ ਤਾਂ ਕਰਕੇ ਮੈਂ ਚਾਹਦੇ ਹੋਏ ਵੀ ਛੱਡ ਨੀ ਸੀ ਸਕਦਾ ।। ਮੈਨੂਸਿਰਫ ਘਰਦੇ ਹੀ ਇਥੇ ਮੇਰਾ ਸਾਥ ਦੇ ਸਕਦੇ ਸੀ ਕੋਈ ਯਾਰ ਮਿੱਤਰ ਨੀ ,,ਚੰਗੇ ਯਾਰ ਹੁਣ ਨਾਲ ਨੀ ਸੀ ਜੋ ਨਾਲ ਸੀ ਉਹ ਬੱਸ ਗੱਲਾ ਚੱ ਹੀ ਸੀ ਨਾਲ ਮੇਰੇ ।। . ਚੱਲਦਾ ਗਿਆ ਈਦਾ ਹੀ ਫਿਰ ਪੂਰੇ ਛੇ ਮਹੀਨੇ । ....
,,, ,,ਪਰ ਅੱਜ ਮੈਂ ਮਾਣ ਨਾਲ ਕਹਿਣਾ ਕਿ ਪੂਰੇ ਛੇ ਮਹੀਨੇ ਹੋ ਗਏ ਮੈਨੂੰ ਕਿਸੇ ਵੀ ਤਰਾਂ ਦਾ ਕੋਈ ਵੀ ਨਸ਼ਾ ਕੀਤੇ ਨੂੰ ਪਰ ਮੇਰੀ ਦਵਾਈ ਚਲਦੀ ਹੈ ।।ਇਹ ਸਭ ਨਾਂ ਹੂੰਦਾ ਜੇ ਸਾਡੇ ਵੱਡੇ ਨੂੰ ਪਤਾ ਨਾਂ ਲਗਦਾ ਪਰ ਉਹਨੇ ਮੈਨੂੰ ਕੋਈ ਗੁਸੇ ਨਾਲ ਨੀ ਸਮਝਾਇਆ ਸਗੋਂ ਪਿਆਰ ਨਾਲ ਸਮਝਾਇਆ ਪਰ ਜਦੋਂ ਉਹ ਸਮਝਾ ਰਿਹਾ ਸੀ ਮੇਰੇ ਵਿੱਚ ਅੱਖਾਂ ਚੌ ਅੱਖਾਂ ਪਾ ਕੇ ਗੱਲ ਨੀ ਹੋ ਰਹੀ ਸੀ ।। ਮੈਂ ਆਪ ਵੀ ਛੁਟਕਾਰਾ ਚਾਹਿਦਾ ਸੀ ਬੱਸ ਇੱਕ ਸਾਥ ਦੀ ਲੋੜ ਸੀ ਉਹ ਮਿਲਿਆ ਤੇ ਅੱਜ ਮੈਨੂੰ ਕਿਸੇ ਵੀ ਤਰਾਂ ਦੀ ਕੋਈ ਫਿਕਰ ਨੀ ਨਾਂ ਹੀ ਕੋਈ ਤਕਲੀਫ਼ ,,,ਮੈਨੂੰ ਇਹ ਗੱਲ ਦੀ ਹੱਦ ਨਾਲ਼ੋਂ ਜਿਆਦਾ ਖ਼ੁਸ਼ੀ ਹੈ ।। ਮੇਰੇ ਛੱਡਣ ਤੋਂ ਬਾਅਦ ਮੇਰੇ ਤਿੰਨ ਯਾਰ overdose nal ਪੂਰੇ ਹੋ ਗਏ ਇਹਨਾ ਵਿਚੋਂ ਇਕ ਤਾਂ ਮੇਰੇ ਨਾਲ ਹੀ ਕਰਦਾ ਸੀ ਨਸ਼ਾ ਤਿੰਨੋਂ ਇਕੋ ਇੱਕ ਮੁੰਡੇ ਸੀ ਆਪਣੇ ਘਰ ਦਿਆ ਦੇ ...ਇਹਨਾ ਵਿੱਚ ਮੈਂ ਵੀ ਹੋ ਸਕਦਾ ਸੀ ਪਰ ਰੱਬ ਦੇ ਰੰਗ ।।।।

ਛੋਟਾ ਮੂੰਹ ਵੱਡੀ ਗੱਲ ਪਰ ਮੈਂ ਇੱਕ ਸੱਟਾ ਕੱਢਿਆ ਕਿ ਪੰਜਾਬ ਵਿੱਚ ਅੱਜ ਦੇ ਸਮੇਂ 100 ਵਿਚੋਂ 50 ਮੁੰਡੇ ਨੇ ਜੋ ਪੱਕਾ ਇਹ ਨਸ਼ਾ ਕਰਦੇ ਨੇ ਤੇ 20 ਮੁੰਡੇ ਇਦਾ ਦੇ ਨੇ ਜੋ ਕਦੇ ਕਦੇ ਜਾ ਦੋ ਚਾਰ ਵਾਰ ਇਹ ਨਸ਼ਾ ਕਰਦੇ ਨੇ । ਗੱਲ ਆਦੀ ਹੈ ਕਿ ਇਹਨੇ ਮੁੰਡੇ ਕਿੳੇ ਤਾਂ ਜੋ ਮੈਨੂੰ ਲਗਦਾ ਕਿ ਕਿਊ ਤਾਂ ਉਹ ਈਦਾ ਕਿ ਜੀਂਦਾ ਸ਼ਰਾਬ100 ਵਿਚੋ 90ਪੀਦੇ ਨੇ ,,ਮਤਲਬ 10ਮੁੰਡਿਆ ਦੇ ਗਰੁਪ ਚੋ 8 ਮੁਡੇ ਕਿਉਕੇ ਉਹ ਜਿੱਥੋਂ ਮਰਜ਼ੀ ਲੈ ਲੋ ਤੇ ਆਪਣੇ ਨਾਲ ਦੇ ਪੀਂਦੇ ਨੇ ਤਾਂ ਆਪਾ ਸੋਚੀ ਦਾ ਕੇ ਚਲ ਦੋ ਘੁੱਟ ਪੀ ਲੈਣੇ ਇ ਉਦਾ ਹੀ ਚਿੱਟਾ ਵੀ 10ਮੁੰਡਿਆ ਦੇ ਗਰੁਪ ਚੋ 2 ja 3 ਮੁੰਡੇ ਚਿੱਟੇ ਵਾਲੇ ਹੁੰਦੇ ਨੇ ਤੇ ਇਹ ਵੀ ਸ਼ਰਾਬ ਜਿਨਾਂ ਤਾਂ ਨਹੀਂ ਪਰ ਆਮ ਹੀ ਮਿਲਦਾ ਅੱਜ ਦੇ ਸਮੇਂ ਤੇ ਆਪਣੇ ਨਾਲ ਦਾ ਕੋਈ ਲਗਾ ਰਿਹਾ ਹੁੰਦਾ ਤੇ ਆਪਾ ਟੇਸਟ ਕਰ ਲਈ ਦਾ ਪਰ ਜਿੰਨੇ ਇੱਕ ਵਾਰ ਕਰ ਲਿਆ ਇਹ ਨਸ਼ਾ ਉਹ ਦੂਜੀ ਵਾਰ ਆਪ ਹੀ ਕਰੂ ਮੈਂ ਕੋਈ ਸਰਕਾਰ ਨੂੰ ਨੀ ਕਹਿ ਰਿਹਾ ਮੈਂ ਆਪ ਈਦਾ ਲੱਗਾ ਤੇ ਬਾਅਦ ਚੋ ਹੋਰ ਵੀ ਲੱਗਦੇ ਦੇਖੇ ਈਦਾ ਹੀ ।। ਜ਼ਿੰਦਗੀ ਖ਼ਰਾਬ ਏ ਵੀਰੇ ਹੋਰ ਕੁਛ ਨੀ । ਥੋੜੇ ਸਮੇਂ ਦੇ ਸੰਵਾਦ ਕਰਕੇ ਜ਼ਿੰਦਗੀ ਬਰਬਾਦ ਹੈ।। ਮੈਂ ਖ਼ੁਦ। ਬੱਸ ਇਹਦੇ ਵਾਰੇ ਹੀ ਸੋਚਦਾ ਰਹਿੰਦਾ ਸੀ ਉਦੋ ਹੋਰ ਕਿਸੇ ਦੀ ਕੋਈ ਫਿਕਰ ਨੀ ਕ ਘਰਦੇ ਜਾ ਰਿਸ਼ਤੇਦਾਰ ,ਦੋਸਤ ਵੀ ਨੇ ।। ਗੱਲਾ ਹੋਰ ਵੀ ਨੇ ਪਰ ਬਹੁਤ ਜਿਾਆਦਾ ਲਿਖਿਆ ਗਿਆ ਅਤੇ ਪੰਜਾਬੀ ਟਾਇਪ ਕਰਨਾ ਕਿਹੜਾ ਸੋਖਾ ....ਪੜ ਲਿਉ ਯਾਰ ਬੱਸ।
Bhut vdya likheya ji kisse ne share ta bnda he ehna k share kro k bai di gal nal ik bnda ta Tik hoje 🙏🏻🙏🏻🙏🏻 say NO to drugs
Post a Comment Blogger Facebook
Comment